Top 101+ Heartfelt Punjabi Shayari 2024

Punjabi Shayari

Punjabi Shayari :पंजाबी शायरी की अद्भुत दुनिया का अन्वेषण करें, जहाँ हर शब्द मजबूत भावनाओं, प्रेम और समृद्ध परंपराओं से भरा हुआ है। हमारे संग्रह में सुंदर कविताएँ हैं जो जीवन, प्रेम और आशा का सही अर्थ दिखाती हैं। यदि आप विशेष वाक्यांश या मार्मिक कविताएँ खोजना चाहते हैं, तो पंजाबी शायरी आपको उन भावनाओं को साझा करने में मदद करती है जिन्हें कहना मुश्किल है। पंजाबी कविता के जादू का आनंद लें और इसे अपने दिल को छूने दें!

Punjabi Shayari

Punjabi Shayari
Punjabi Shayari
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ :!
ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ,
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ :!
ਰਾਤ ਰਾਤ ਭਰ ਦੇਖਦਾ ਰਿਹਾ ਹਾਂ ਚਾਁਦਨੀ ਰਾਤ,
ਮੋਹਬਤ ਨੂੰ ਲੈ ਕੇ ਮੇਰਾ ਦਿਲ ਕਹਿੰਦਾ ਹੈ, ਹਰ ਗ਼ਡੀ ਸਵਾਲ ਦਾ ਹੱਲ ਹੋ ਜਾਂਦਾ ਹੈ। :!
ਅਕਸਰ ਓਹੀ ਦੀਵੇ 🪔 ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ :!
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️‍ :!

Punjabi Love Shayari

Punjabi Love Shayari
Punjabi Love Shayari
ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ  :!
♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ :!
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ :!
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ :!
ਪਾਣੀ ਖੂਹਾਂ ਦਾ? ਤੇ ਪਿਆਰ ਰੂਹਾਂ ਦਾ ?ਕਿਸਮਤ ਵਾਲੇ ਨੂੰ ਹੀ ?ਮਿੱਲਦਾ। :!

Punjabi Shayari Attitude

Punjabi Shayari Attitude
Punjabi Shayari Attitude
ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ! :!
ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ. :!
ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ  :!
ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ :!
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹn :!

Punjabi Sad Shayari

Punjabi Sad Shayari
Punjabi Sad Shayari
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ :!
ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ :!
ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ,
ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ :!
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ :!
ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ,
ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ :!

Heart Touching Punjabi Shayari

Heart Touching Punjabi Shayari
Heart Touching Punjabi Shayari
ਉਹ ਸਮਝ ਹੀ ਨਈ ਸੀ ਰਿਹਾ।
ਫੇਰ ਮੈਂ ਖੁਦ ਨੂੰ ਹੀ ਸਮਝਾ ਲਿਆ । :!
ਦਿਲ ਉੱਜੜੇ ਦੇ ਕਿਸੇ ਕੋਨੇ ਤੂੰ ਅਬਾਦ ਏਂ!
ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ :!
ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ😢 ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ🛌 ਹੈ :!
ਮੈਂ ਤਾਂ ਸੀ ਸੌ ਵਾਰ ਕਿਹਾ ਇੱਕ ਵਾਰ ਨਾ ਆਏ ਉਹ..
ਮੈਂ ਆਉਂਦਾ ਸੌ ਵਾਰ ਜੇ ਉਸ ਇੱਕ ਵਾਰ ਕਿਹਾ ਹੁੰਦਾ :!
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ :!

Punjabi Shayari on Life

Punjabi Shayari on Life
Punjabi Shayari on Life
ਸਾਫ ਨੀਅਤ ਨਾਲ ਕਦਮ ਤਾਂ ਚੱਕੋ
ਰਾਹ ਪ੍ਰਮਾਤਮਾ ਆਪ ਹੀ ਬਣਾ ਦਿੰਦਾ :!
ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ!
ਨਸਲਾਂ ਵੇਖ ਕੇ ਯਾਰ ਬਣਾਇਆ ਕਰ :!
ਪੱਤਝੜ🍂 ਦੇ ਪਿੱਛੋਂ ਸਦਾ ਆਉਣ 🌳ਬਹਾਰਾ!
ਜਿੱਤਾਂ🏆 ਦਾ ਸ਼ੌਂਕੀ ਮਨਜੂਰ ਨਾ❌ ਹਾਰਾ :!
ਕਹਿੰਦੇ ਜਿਉਂ ਜਿਉਂ ਵੱਡੇ ਹੋਈ ਜਾਂਦੇ ਆ✅, ਜ਼ਿੰਦਗੀ ਸਾਲੀ ਤੰਗ ਲੱਗਦੀ ਏ💔,
ਬਾਈ ਓਏ ਲਗਦਾ ਕਿ🗣️, ਮੁੰਡਿਆਂ ਦੀ ਜ਼ਿੰਦਗੀ ਘੈਂਟ ਹੁੰਦੀ ਏ✨,
ਜਿਸ ਦਿਨ ਕੰਮ ਤੇ ਨਾ ਜਾਈਏ❌, ਸਾਲੀ ਰੋਟੀ ਖਾਂਦਿਆਂ ਨੂੰ ਵੀ ਸੰਗ ਲੱਗਦੀ ਏ! :!
ਕਰਮਾਂ ਵਾਲੀ ਛੱਤ ਜਿਸ ਥੱਲੇ ਪਿਆਰ, ਖੁਸ਼ੀ, ਵਿਸ਼ਵਾਸ ਰਹਿਣ,
ਮਕਾਨ ਬਣਾਉਣਾ ਸੌਖਾ ‘ਦੇਬੀ ਘਰ ਬਣਾਉਣਾ ਔਖਾ ਏ :!

Punjabi Shayari in Hindi

Punjabi Shayari in Hindi
Punjabi Shayari in Hindi
समझ न सके उन्हा दिया गला नु
आसी प्यार दे नशे बीच चूर सी
हूँणं समझे जिनु प्यार करदे सी
ओ असल च दिल 💔 तोडन लाई मश्हूर सी :!
जनम जो देवो जिऊंदे रहिण लई साह दिंदा🙏
बंदा वेखिआ उसनूं वी भुला दिंदा! :!
🙏रब करे मनजूर, इको गल असीं चाहीए
तूं अक्खां साहवें होवें जदों दुनिआं तों जाईए :!
अखां मीच के जदों इतबार करदे आं
की हुण लिख के दईए कि प्यार करदे आं! :!
सज्जन राजी हो जाए फिर भी रौला नहीं पाई दा पागलां।
इश्क होंदा हीरिआं दे वरगा जग तों लुकाई दा पागलां। :!

Punjabi Romantic Shayari

Punjabi Romantic Shayari
Punjabi Romantic Shayari
ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ :!
ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ :!
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ :
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ :!
ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ 
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ :!

Maa Punjabi Shayari

Maa Punjabi Shayari
Maa Punjabi Shayari
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ
ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ :!
 … ਫੇਰ ਰੱਬ ਤੋਂ ਪਹਿਲਾਂ ਮਾਵਾਂ
ਚੇਤੇ ਆਉਂਦੀਆਂ ਨੇ….
ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_ :!
 ਰੱਬ ਹਰ ਜਗਾ ਨਹੀਂ ਹੋ ਸਕਦਾ
ਇਸ ਲਈ ਉਸਨੇ ਮਾਵਾਂ ਬਣਾਈਆਂ :!
ਮੇਰੀ ਤਕਦੀਰ ਵਿੱਚ ਕਦੇ ਕੋਈ ਗਮ ਨਾ ਹੁੰਦਾ
ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ :!

Best Punjabi Shayari

Best Punjabi Shayari
Best Punjabi Shayari
😶ਚੁੱਪ ਐਨੀ ਵੀ ਸਸਤੀ ਨਹੀਂ ਮਿਲਦੀ, ਜਾਨੇ ਜਜ਼ਬਾਤ ਵੇਚਣੇਂ ਪੈਂਦੇ ਨੇ :!
ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ ਕਰਨ ‘ਚ ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਹੁੰਦਾ :!
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ :!
ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ 😊 ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀਂ ਬੜੇ ਮਤਲਬ ਕੱਢਦੇ ਨੇ :!
ਹਾਲਾਤ ਮੈਨੂੰ ਪੱਥਰ ਬਣਾ ਰਹੇ ਆ, ਲੋਕਾਂ ਭਾਣੇ ਮੈਂ ਆਕੜ ਚ ਰਹਿਨਾ। :!

New Punjabi Shayari

New Punjabi Shayari
New Punjabi Shayari
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ :!
ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ  ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ :!
ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਏ ਹਾਂ, ਇੰਝ ਤਾਂ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾਂ। :!
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ :!
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ :!

Punjabi Shayari for Friends

Punjabi Shayari for Friends
Punjabi Shayari for Friends
ਡਰਦੇ ਤਾਂ ੳਦੋ ਵੀ ਨਹੀਂ❌ ਸੀ
ਜਦੋ ਇੱਕਲੇ ਖੜਦੇ 💪 ਸੀ
ਹੁਣ ਤਾ ਸੁੱਖ ਨਾਲ🙏 ਪਿੱਛੇ ਯਾਰ ਹੀ ਬਹੁਤ ਨੇ :!
ਕੁਝ ਲੋਕ ਯਾਰੀ🤝 ਨੂੰ ਅਹਿਸਾਨ ਸਮਝ ਕੇ ਲਾਉਂਦੇ ਨੇ!
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਗਿਣਾਉਂਦੇ ਨੇ :!
ਕੁਸ਼ ਬੇਲੀ💪 ਐਸੇ ਵੀ ਹੁੰਦੇ.. ਬੋਲੇ ਬੋਲ🤝 ਪਗਾਉਂਦੇ ਜੋ..
ਵਕਤ ਪਾਏ ਤੋਂ ਦਿਲ💖 ਦਾ ਕਰਜ਼ਾ ਸਿਰ🙇 ਦੇ ਨਾਲ ਚਕਾਉਂਦੇ ਜੋ :!
ਯਾਰੀ ਵਿੱਚ ਨਫੇ💸 ਨੁਕਸਾਨ ਨਹੀਉਂ ਵੇਖੀਦੇ..
🏡ਮੰਜ਼ਿਲਾਂ ਦੇ ਸਾਹਮਣੇ 🌪️ਤੂਫਾਨ ਨਹੀਉਂ ਵੇਖੀਦੇ :!
ਦੱਸ ਕਿਹੜੇ ਵੇਲੇ ਕੰਮ ਆਉ ਯਾਰੀ..
ਕਿ ਕੱਲਾ ਭਾਰ ਢੋਈ ਨਾ..
ਇਹੋ ਜ਼ਿੰਦਗੀ ਨੀ ਵਾਰੀ ਵਾਰੀ..
ਉਦਾਸ ਐਵੇਂ ਹੋਈ ਨਾ :!

Happy Birthday in Punjabi Shayari

Happy Birthday in Punjabi Shayari
Happy Birthday in Punjabi Shayari
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ ‘ਚ ਜਨਮਦਿਨ ਮੁਬਾਰਕ ਕਹਿਨੇ ਆਂ :!
ਇਹ ਖਾਸ ਦਿਨ ਤੁਹਾਡੇ ਲਈ ਬੇਅੰਤ ਖੁਸ਼ੀਆਂ ਅਤੇ ਅਨਮੋਲ ਯਾਦਾਂ ਨੂੰ ਲਿਆਵੇ :!
ਇਸ ਸ਼ਾਨਦਾਰ ਦਿਨ ‘ਤੇ, ਮੈਂ ਤੁਹਾਡੇ ਲਈ ਵਧੀਆ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ! ਜਨਮਦਿਨ ਮੁਬਾਰਕ :!
ਜਨਮਦਿਨ ਮੁਬਾਰਕ! ਯਾਦ ਰੱਖੋ ਕਿ ਵਧੀਆ ਅਜੇ ਆਉਣਾ ਬਾਕੀ ਹੈ. :!
ਹਮੇਸ਼ਾ ਦੇ ਇਤਿਹਾਸ ਵਿੱਚ ਮੇਰੇ ਇੱਕ ਮਨਪਸੰਦ ਵਿਅਕਤੀ ਨੂੰ ਜਨਮਦਿਨ ਦੀਆਂ ਮੁਬਾਰਕਾਂ. :!

Instagram Punjabi Shayari

Instagram Punjabi Shayari
Instagram Punjabi Shayari
🏆 ਮੇਰੀ ਆਪਣੀ ਯਾਤਰਾ ਦਾ ਚੈਂਪੀਅਨ 🏅💪
📸 ਜੋਸ਼ ਨਾਲ ਪਲਾਂ ਨੂੰ ਕੈਪਚਰ ਕਰਨਾ 📷🌟
🎧 ਧੁਨਾਂ ਮੇਰੀ ਬਚਣ ਹਨ :!
ਇਸ਼ਕ ਕਮਜ਼ੋਰ ਦਿਲਾਂ ਦੀ ਗੱਲ ਨਹੀਂ ਹੁੰਦੀ,
ਇਸਦੇ ਦਿਲ ਦਾ ਦਰਿਆ ਬਹੁਤ ਵੱਡਾ ਹੁੰਦਾ ਹੈ। :!
ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਦੀਆਂ ਹਨ,
ਹੁੰਦਾ ਹੈ ਇਹ ਰਾਜ਼, ਜਿਹਨਾਂ ਨਾਲ਼ ਸਾਂਝ ਕਰੀਦੀਆਂ ਹਨ :!
ਜਿਸਨੇ ਸੱਚਾ ਪਿਆਰ ਕੀਤਾ,
ਉਹ ਕਦੇ ਵੀ ਸੱਚੇ ਪਿਆਰ ਤੋਂ ਦੂਰ ਨਹੀਂ ਹੁੰਦਾ :!
ਮੁਹੱਬਤ ਤਾਂ ਸਾਦੀ ਸੀ ਪਰ ਹੱਸ ਗਏ ਲੋਕ,
ਅਸੀ ਸੱਚੇ ਸਾਂ ਪਰ ਰੁੱਸ ਗਏ ਲੋ :!

Related Posts

Leave a Reply

Your email address will not be published. Required fields are marked *